10ਭਾਜਪਾ ਵਲੋਂ ਅਰੁਣਾਚਲ ਪ੍ਰਦੇਸ਼ ਵਿਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਰਵੀ ਸ਼ੰਕਰ ਪ੍ਰਸਾਦ ਅਤੇ ਤਰੁਣ ਚੁੱਘ ਕੇਂਦਰੀ ਅਬਜ਼ਰਵਰ ਵਜੋਂ ਨਿਯੁਕਤ
ਨਵੀਂ ਦਿੱਲੀ, 11 ਜੂਨ- ਭਾਰਤੀ ਜਨਤਾ ਪਾਰਟੀ ਦੇ ਸੰਸਦੀ ਬੋਰਡ ਨੇ ਅਰੁਣਾਚਲ ਪ੍ਰਦੇਸ਼ ਵਿਚ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਰਵੀ ਸ਼ੰਕਰ ਪ੍ਰਸਾਦ, ਸੰਸਦ ਮੈਂਬਰ ਅਤੇ ਸ੍ਰੀ ਤਰੁਣ ਚੁੱਘ, ਰਾਸ਼ਟਰੀ ਜਨਰਲ....
... 2 hours 4 minutes ago