8ਕੈਨੇਡਾ ’ਚ ਹਿੰਸਾ ਨੂੰ ਵਧਾਵਾ ਕਦੇ ਵੀ ਸਵੀਕਾਰਯੋਗ ਨਹੀਂ- ਕੈਨੇਡੀਅਨ ਹਾਈ ਕਮਿਸ਼ਨਰ
ਨਵੀਂ ਦਿੱਲੀ, 11 ਜੂਨ- ਭਾਰਤ ਵਿਚ ਕੈਨੇਡੀਅਨ ਹਾਈ ਕਮਿਸ਼ਨਰ ਕੈਮਰਨ ਮੈਕਕੇ ਨੇ ਕਿਹਾ ਕਿ ਹਿੰਸਾ ਨੂੰ ਵਧਾਵਾ ਕੈਨੇਡਾ ਵਿਚ ਕਦੇ ਵੀ ਸਵੀਕਾਰਯੋਗ ਨਹੀਂ ਹੈ। ਰਾਜਦੂਤ ਦੀ ਟਿੱਪਣੀ ਬਰੈਂਪਟਨ, ਕੈਨੇਡਾ ਵਿਚ ਇਕ ਤਾਜ਼ਾ ਘਟਨਾ....
... 2 hours 5 minutes ago