JALANDHAR WEATHER

ਟਰੂਡੋ ਦੀ ਸਿੱਖ ਕਾਰਕੁਨਾਂ ਨਾਲ ਮੁਲਾਕਾਤ ਕਰਨ ਲਈ ਜ਼ਬਰਦਸਤੀ ਦੇ ਦਾਅਵਿਆਂ ਨੂੰ ਹਰਜੀਤ ਸਿੰਘ ਸੱਜਣ ਨੇ ਕੀਤਾ ਖ਼ਾਰਜ

 ਟੋਰਾਂਟੋ (ਕੈਨੇਡਾ), 8 ਮਈ - ਇਕ ਤਾਜ਼ਾ ਰਿਪੋਰਟ ਦੇ ਜਵਾਬ ਵਿਚ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 2018 ਦੀ ਪੰਜਾਬ, ਭਾਰਤ ਯਾਤਰਾ ਦੌਰਾਨ ਕਥਿਤ ਤੌਰ 'ਤੇ ਸਿੱਖ ਕਾਰਕੁਨਾਂ ਨਾਲ ਮੁਲਾਕਾਤ ਕਰਨ ਲਈ ਜ਼ਬਰਦਸਤੀ ਕੀਤੀ ਗਈ ਸੀ, ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਦਾਅਵਿਆਂ ਨੂੰ "ਸਹੀ ਨਹੀਂ" ਕਹਿ ਕੇ ਖ਼ਾਰਜ ਕਰ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ