JALANDHAR WEATHER

ਹਲਕਾ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਨੇ ਮੱਲਾਂਵਾਲਾ 'ਚ ਘਰ ਤੇ ਦੁਕਾਨਾਂ ਤੇ ਕੀਤਾ ਚੋਣ ਪ੍ਰਚਾਰ

ਮੱਲਾਂਵਾਲਾ, 8 ਮਈ (ਬਲਬੀਰ ਸਿੰਘ ਜੋਸਨ )-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ ਕੁਲਬੀਰ ਸਿੰਘ ਜੀਰਾ ਨੇ ਅੱਜ ਸਭ ਤਹਿਸੀਲ ਮੱਲਾਂਵਾਲਾ ਵਿਖੇ ਘਰਾਂ ਤੇ ਦੁਕਾਨਾਂ ਤੇ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਵੋਟਾਂ ਮੰਗੀਆਂ। ਇਸ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੇ ਸਭ ਤਹਿਸੀਲ ਮੱਲਾਵਾਲਾ ਵਿਖੇ ਬੀਬੀਆਂ ਦੇ ਗੁਰਦੁਆਰਾ ਵਿਖੇ ਨਤਮਸਤਕ ਹੋ ਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਮੱਲਾਵਾਲਾ ਮੱਖੂ ਰੋਡ ਤੋਂ ਕੀਤੀ।ਕੁਲਬੀਰ ਸਿੰਘ ਜੀਰਾ ਨੇ ਭਾਰੀ ਸਮਰਥਕਾਂ ਨਾਲ ਘਰ ਘਰ ਤੇ ਦੁਕਾਨਦਾਰਾਂ ਤੋਂ ਵੋਟਾਂ ਮੰਗੀਆਂ ਗਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ