...9 minutes ago
...34 minutes ago
...about 1 hour ago
...about 1 hour ago
ਗੁਰੂਸਰ ਸੁਧਾਰ,26 ਅਪ੍ਰੈਲ (ਜਗਪਾਲ ਸਿੰਘ ਸਿਵੀਆਂ) - ਇਕ ਪਾਸੇ ਕਣਕ ਦੀ ਕਟਾਈ ਦਾ ਕੰਮ ਅਜੇ ਜ਼ੋਰਾਂ 'ਤੇ ਹੈ ਉਥੇ ਹੀ ਦੂਜੇ ਪਾਸੇ ਪੰਜਾਬ 'ਚ ਬਦਲੇ ਮੌਸਮ ਨੇ ਕਿਸਾਨਾਂ ਦਾ ਹਾਲ ਬੇਹਾਲ ਕੀਤਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹੋ ...
...about 1 hour ago
...about 1 hour ago
ਨਵੀਂ ਦਿੱਲੀ, 26 ਅਪ੍ਰੈਲ - ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ 'ਸੋਢੀ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਦੇ ਪਿਤਾ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਦਾ ਬੇਟਾ ...
...23 days ago
...23 days ago
...23 days ago
...23 days ago
...23 days ago
ਸੰਗਰੂਰ, 26 ਅਪ੍ਰੈਲ (ਧੀਰਜ ਪਸ਼ੌਰੀਆ ) -ਸੰੰਗਰੂਰ ਸਪੈਸ਼ਲ ਦੌਰਾਨ ਕਣਕ ਦੀਆਂ ਬੋਰੀਆਂ ਵਿਚ ਤੂੜੀ ਮਿਲਾ ਕੇ ਵੇਚਣ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਮੰਡੀ ਅਫ਼ਸਰ ਸੰਗਰੂਰ ਨੂੰ ਜਸਰਾਓ ਟ੍ਰੇਡਿੰਗ ...
...23 days ago
...23 days ago
ਮਹਿਲ ਕਲਾਂ, 26 ਅਪ੍ਰੈਲ (ਗੁਰਪ੍ਰੀਤ ਸਿੰਘ ਅਣਖੀ) - ਭਾਈ ਅੰਮ੍ਰਿਤਪਾਲ ਸਿੰਘ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਫ਼ੈਸਲੇ 'ਤੇ ਪ੍ਰਤੀਕਰਮ ਦਿੰਦਿਆਂ ...
...23 days ago
ਨਵੀ ਦਿੱਲੀ ,26 ਅਪ੍ਰੈਲ - ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਉਪ ਚੋਣਾਂ ਲਈ ਆਪਣੇ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਅਗਰਤਲਾ, 26 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੌਰਾਨ ਤ੍ਰਿਪੁਰਾ 'ਚ ਇਕ ਬੂਥ 'ਤੇ ਮਧੂ ਮੱਖੀ ਦੇ ਹਮਲੇ 'ਚ ਕਈ ਵੋਟਰ ਜ਼ਖਮੀ ਹੋ ਗਏ ਹਨ। ਦਰਅਸਲ, ਖੋਵਾਈ ਜ਼ਿਲ੍ਹੇ ਦੇ ਬਾਰਾਬਿਲ ਇਲਾਕੇ 'ਚ ਮੱਖੀਆਂ ਦੇ ...
ਮਮਦੋਟ ,26 ਅਪ੍ਰੈਲ (ਸੁਖਦੇਵ ਸਿੰਘ ਸੰਗਮ) :ਕਣਕ ਦੇ ਸੀਜਨ ਦੌਰਾਨ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਬਲਾਕ ਮਮਦੋਟ ਦੇ ਪਿੰਡ ਗੱਟੀ ਹਯਾਤ ਵਿਖੇ ਵਾਪਰੇ ਮਾਮਲੇ ਵਿਚ ਕਣਕ ਦੀ ...
ਝੱਜਰ, 26 ਅਪ੍ਰੈਲ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈਕਿ ਮੈਨੂੰ ਪੂਰਾ ਭਰੋਸਾ ਹੈ, ਵਿਰੋਧੀ ਧਿਰ (ਕਾਂਗਰਸ) ਦੌੜ ਤੋਂ ਬਾਹਰ ਹੈ । ਵੋਟਿੰਗ ਚੰਗੀ ਹੋਵੇਗੀ ਅਤੇ ਭਾਜਪਾ ਪਿਛਲੇ ਸਾਰੇ ਰਿਕਾਰਡ ਤੋੜ ...
...23 days ago
ਅਜਨਾਲਾ, 26 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋ)- ਪਰਿਵਾਰ ਦੀ ਮਾਲੀ ਹਾਲਤ ਸੁਧਾਰਨ ਲਈ ਕਰਜ਼ਾ ਚੁੱਕ ਕੇ 13 ਮਹੀਨੇ ਪਹਿਲਾਂ ਅਮਰੀਕਾ ਗਏ ਅਜਨਾਲਾ ਨੇੜਲੇ ਪਿੰਡ ਇਬਰਾਹਿਮਪੁਰਾ (ਸੂਰੇਪੁਰ) ਦੇ ਨੌਜਵਾਨ ਦੀ ਭਾਰਤੀ ਸਮੇਂ....
...23 days ago
ਤਪਾ ਮੰਡੀ, 26 ਅਪ੍ਰੈਲ( ਵਿਜੇ ਸ਼ਰਮਾ )- ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ....
...23 days ago
ਗੋਇੰਦਵਾਲ ਸਾਹਿਬ, 26 ਅਪ੍ਰੈਲ (ਸਕੱਤਰ ਸਿੰਘ ਅਟਵਾਲ)- ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਵਿਖੇ ਆ ਰਹੀ ਵਰਨਾ ਗੱਡੀ ਗੋਇੰਦਵਾਲ ਸਾਹਿਬ ਫ਼ੇਜ਼ 2 ਲਾਗੇ ਬੇਕਾਬੂ ਹੋ ਕੇ ਦਰਖ਼ਤ ਨੂੰ ਤੋੜ ਕੇ ਟਰਾਂਸਫਾਰਮਰ ਦੇ....
...23 days ago
ਕੋਟਫ਼ਤੂਹੀ, 26 ਅਪ੍ਰੈਲ (ਅਵਤਾਰ ਸਿੰਘ ਅਟਵਾਲ)- ਕੋਟਫ਼ਤੂਹੀ ਦੇ ਨਜ਼ਦੀਕੀ ਪਿੰਡ ਨਗਦੀਪੁਰ ਤੇ ਚੇਲਾ ਦੇ ਕਰੀਬ....
ਹਰਸਾ ਛੀਨਾ, 26 ਅਪ੍ਰੈਲ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿਚ ਅੱਜ ਦੁਪਹਿਰ ਸਮੇਂ ਹੋਈ ਬੇਮੌਸਮੀ....
...23 days ago
ਗੁਰੂ ਹਰ ਸਹਾਇ, 26 ਅਪ੍ਰੈਲ (ਕਪਿਲ ਕੰਧਾਰੀ)-ਇਕ ਪਾਸੇ ਜਿੱਥੇ ਕਣਕ ਦਾ ਸੀਜਨ ਜੋਰਾਂ ਤੇ ਚੱਲ ਰਿਹਾ ਹੈ 'ਤੇ ਕਿਸਾਨਾਂ....
...23 days ago
ਖਡੂਰ ਸਾਹਿਬ, 26 ਅਪ੍ਰੈਲ ( ਰਸ਼ਪਾਲ ਸਿੰਘ ਕੁਲਾਰ)- ਸੰਧੂ ਇੰਟਰਪ੍ਰਾਈਜਸ ਦੀ ਖਡੂਰ ਸਾਹਿਬ ਵਿਖੇ ਦੁਕਾਨ ਕਰਦੇ...
...23 days ago
ਚੌਲਾਂਗ, 26 ਅਪ੍ਰੈਲ (ਸੁਖਦੇਵ ਸਿੰਘ)- ਇਥੋਂ ਨਜ਼ਦੀਕ ਪੈਂਦੇ ਪਿੰਡ ਚੱਕ ਸ਼ਕੂਰ ਵਿਖੇ ਅਚਾਨਕ ਅੱਗ ਲੱਗਣ ਨਾਲ ਗੁਜ਼ਰਾ ਦਾ ਕੁਲ ਤੇ ਨੌਂ ਮੱਝਾਂ ਸਮੇਤ ਸਾਢੇ ਚਾਰ ਕਿੱਲੇ ਕਣਕ ਸੜਨ ਦਾ ਸਮਾਚਾਰ ਮਿਲਿਆ ਹੈ। ਇਕੱਤਰ....
ਸੰਗਰੂਰ, 26 ਅਪਰੈਲ ( ਧੀਰਜ ਪਸ਼ੌਰੀਆ )-ਫੋਰਚੂਨ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜੇ.ਈ.ਮੇਨ ਇਮਤਿਹਾਨ ਵਿਚ ਮੱਲਾਂ....
...23 days ago
ਮੰਡੀ ਗੋਬਿੰਦਗੜ੍ਹ, 26 ਅਪ੍ਰੈਲ (ਰਣਧੀਰ ਸਿੰਘ)- ਵਾਪਰੀ ਇਕ ਘਟਨਾ ਵਿਚ ਇਕ ਕਾਰ ਸਰਹਿੰਦ ਵਿਚੋਂ ਲੰਘਦੀ ਭਾਖੜਾ ਨਹਿਰ ਵਿਚ ਜਾ ਡਿੱਗੀ। ਇਹ ਹਾਦਸਾ ਸਰਹਿੰਦ ਫਲੋਟਿੰਗ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਗੋਤਾਖੋਰਾਂ....
...23 days ago
ਮਕਸੂਦਾਂ, 26 ਅਪ੍ਰੈਲ (ਸੌਰਵ ਮਹਿਤਾ)- ਜਲੰਧਰ ਦੇ ਪਠਾਨਕੋਟ ਚੌਂਕ ਨੇੜੇ ਉਸ ਵੇਲੇ ਭਿਆਨਕ ਸੜਕੀ ਹਾਦਸਾ ਵਾਪਰ ਗਿਆ, ਜਦ ਪਠਾਨਕੋਟ ਚੌਂਕ ’ਤੇ ਲਾਈਟਾਂ ’ਤੇ ਖੜੀਆਂ ਦਰਜਨ ਦੇ ਕਰੀਬ ਗੱਡੀਆਂ ਨੂੰ ਟਰੱਕ ਵਲੋਂ....
...23 days ago
ਕਟਾਰੀਆਂ, 26 ਅਪ੍ਰੈਲ ( ਪ੍ਰੇਮੀ ਸੰਧਵਾਂ )-ਬੰਗਾਂ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ- ਸੂੰਢ ਦਾਣਾ ਮੰਡੀ....
ਐਸ.ਏ.ਐਸ ਨਗਰ, 26 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਪੁਲਿਸ ਦੇ ਬਰਖ਼ਾਸਤ ਏ.ਆਈ.ਜੀ ਮਾਲਵਿੰਦਰ ਸਿੰਘ....
...23 days ago
ਖੇਮਕਰਨ, 26 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਦੇ ਸਰਹੱਦੀ ਖੇਤਰ 'ਚ ਸੀਮਾ ਚੋਕੀ ਨੂਰਵਾਲਾ ਨਜ਼ਦੀਕ....
...23 days ago
ਚੌਕ ਮਹਿਤਾ, 26 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ) - ਭਾਰਤੀ ਫੌਜ 15 ਸਿੱਖ ਬਟਾਲੀਅਨ ਵਿਚ ਬਤੌਰ ਹਵਾਲਦਾਰ ਨੌਕਰੀ ਕਰ ਰਹੇ ਲਖਵਿੰਦਰ ਸਿੰਘ ਦੇ ਸ਼ਹੀਦ ਹੋਣ ’ਤੇ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਜ਼ਿਲ੍ਹਾ ਅੰਮ੍ਰਿਤਸਰ ਦੇ....
...23 days ago
ਚੰਡੀਗੜ੍ਹ, 26 ਅਪ੍ਰੈਲ- ਮਿਲੀ ਜਾਣਕਾਰੀ ਅਨੁਸਾਰ ਇਕ ਵੱਡੀ ਸਫ਼ਲਤਾ ਵਿਚ ਏ.ਜੀ.ਟੀ.ਐਫ਼. ਪੰਜਾਬ ਨੇ ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਸਾਂਝੇ ਅਭਿਆਨ ਵਿਚ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ ਦੁਆਰਾ ਸੰਚਾਲਿਤ ਇਕ ਸੰਗਠਿਤ ਅਪਰਾਧਿਕ ਗਿਰੋਹ ਦੇ 11 ਮੈਂਬਰਾਂ ਨੂੰ ਗ੍ਰਿਫ਼ਤਾਰ....
ਨਾਭਾ,26 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਸੇਵਾ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ....
ਨਵੀਂ ਦਿੱਲੀ, 21 ਅਪ੍ਰੈਲ- ਆਬਕਾਰੀ ਨੀਤੀ ਕੇਸ ਵਿਚ ਦਿੱਲੀ ਦੀ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਜਾਂਚ ਕੀਤੇ ਜਾ ਰਹੇ ਮਨੀ ਲਾਂਡਰਿੰਗ ਮਾਮਲੇ ਵਿਚ ‘ਆਪ’ ਨੇਤਾ ਮਨੀਸ਼...
...23 days ago
ਨਸਰਾਲਾ, 21 ਅਪ੍ਰੈਲ (ਸਤਵੰਤ ਸਿੰਘ ਥਿਆੜਾ)-ਨਸਰਾਲਾ ਨਜ਼ਦੀਕ ਪੈਂਦੇ ਪਿੰਡ ਦਿਓਵਾਲ, ਹੁਸ਼ਿਆਰਪੁਰ ਦੇ ਇਕ ਨੌਜਵਾਨ ਦੀ ਪਿੰਡ ਦੇ....
...23 days ago
ਨਵੀਂ ਦਿੱਲੀ, 26 ਅਪ੍ਰੈਲ- ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਮੱਧ ਪ੍ਰਦੇਸ਼ ਵਿਚ ਛੇ ਸੰਸਦੀ ਸੀਟਾਂ ਲਈ ਦੂਜੇ ਪੜਾਅ ਦੇ ਮਤਦਾਨ ਦੌਰਾਨ ਸਵੇਰੇ 11 ਵਜੇ ਤੱਕ 28.15 ਫ਼ੀਸਦੀ ਮਤਦਾਨ ਦਰਜ ਕੀਤਾ....
...23 days ago
ਅੰਮ੍ਰਿਤਸਰ, 26 ਅਪ੍ਰੈਲ (ਜਸਵੰਤ ਸਿੰਘ ਜੱਸ/ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ...
ਪੱਟੀ, 26 ਅਪ੍ਰੈਲ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੱਟੀ ਸ਼ਹਿਰ ਦੇ ਰੇਲਵੇ ਸਟੇਸ਼ਨ ਅਤੇ ਤਹਿਸੀਲ ਦਫ਼ਤਰ ਦੇ ਨਜ਼ਦੀਕ ਪ੍ਰਵਾਸੀਆਂ ਵਲੋਂ ਪਾਈਆਂ ਝੁੱਗੀਆਂ ਅੱਗ ਲੱਗਣ ਕਾਰਨ ਸੜ ਕੇ ਸੁਆਹ....
ਮਕਸੂਦਾਂ, 26 ਅਪ੍ਰੈਲ (ਸੁਖਦੀਪ ਸਿੰਘ)- ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਪ੍ਰੀਤ ਕੌਰ ਜਲੰਧਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਆਉਣ ਤੋਂ ਪਹਿਲਾਂ ਪੁਰਸ਼ ਪੁਲਿਸ ਮੁਲਾਜ਼ਮ ਭੇਜ ਕੇ ਨਜ਼ਰਬੰਦ ਕਰਨ ਦੀ ਜਥੇਬੰਦੀ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਤਾਨਾਸ਼ਾਹੀ....
...23 days ago
ਨਵੀਂ ਦਿੱਲੀ, 26 ਅਪ੍ਰੈਲ- ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਰੁਵੀਕਰਨ ਦਾ ਏਜੰਡਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਕਿਹਾ ਹੈ ਕਿ ਅਸੀਂ ਸਮਾਜ ਦੇ ਕਮਜ਼ੋਰ ਵਰਗਾਂ ਜਿਵੇਂ ਕਿ....
...23 days ago
ਸੑੀ ਚਮਕੌਰ ਸਾਹਿਬ, 26 ਅਪ੍ਰੈਲ (ਜਗਮੋਹਨ ਸਿੰਘ ਨਾਰੰਗ)-ਨੀਲੋ ਮਾਰਗ ਤੇ ਪਿੰਡ ਕੰਧੋਲਾ ਦੇ ਮੋੜ 'ਤੇ ਇਕ ਟਿੱਪਰ...
...23 days ago
ਨਵੀਂ ਦਿੱਲੀ, 26 ਅਪ੍ਰੈਲ - ਸੁਪਰੀਮ ਕੋਰਟ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀਆਂ ਵੋਟਾਂ ਦੀ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀ.ਵੀ.ਪੀ.ਏ.ਟੀ.) ਸਲਿੱਪਾਂ...
ਸੰਗਰੂਰ, 26 ਅਪ੍ਰੈਲ (ਧੀਰਜ ਪਸ਼ੌਰੀਆ) - ਸੂਬੇ ਦੀਆ ਮੰਡੀਆਂ ਵਿਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਦੀ ਹੌਲੀ ਰਫ਼ਤਾਰ ਤੋਂ ਆੜਤੀਏ ਅਤੇ ਕਿਸਾਨ ਪ੍ਰੇਸ਼ਾਨ ਸਨ, ਪਰ ਹੁਣ ਕਈ ਥਾਵਾਂ 'ਤੇ ਬਾਰਦਾਨੇ ਦੀ ਕਮੀ ਨੇ ਨਵੀਂ ਸਮੱਸਿਆ...
ਗੁਰੂ ਹਰਸਹਾਏ, 26 ਅਪ੍ਰੈਲ (ਹਰਚਰਨ ਸਿੰਘ ਸੰਧੂ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਸੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਗੁਰੂ ਹਰਸਹਾਏ ਹਲਕੇ ਦੇ ਵੱਖ ਵੱਖ ਸਰਕਲਾਂ...
...23 days ago
ਓਠੀਆਂ, 26 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਲੋਪੋਕੇ ਦੇ ਅਧੀਨ ਪੈਂਦੇ ਪਿੰਡ ਮਾਨਾਵਾਲਾ ਦੇ ਇਕ ਵਿਅਕਤੀ ਦੀ ਬੀਤੀ ਰਾਤ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਸੰਬੰਧੀ ਪਰਿਵਾਰਿਕ...
...23 days ago
ਬਲੂਰਘਾਟ (ਪੱਛਮੀ ਬੰਗਾਲ), 26 ਅਪ੍ਰੈਲ - ਪੱਛਮੀ ਬੰਗਾਲ ਦੇ ਭਾਜਪਾ ਮੁਖੀ ਅਤੇ ਬਲੂਰਘਾਟ ਤੋਂ ਲੋਕ ਸਭਾ ਉਮੀਦਵਾਰ ਸੁਕਾਂਤਾ ਮਜੂਮਦਾਰ ਅਤੇ ਬਲੂਰਘਾਟ ਵਿਚ ਟੀ.ਐਮ.ਸੀ. ਵਰਕਰਾਂ ਵਿਚਾਲੇ ਝੜਪ ਹੋ ਹਈ। ਮਜੂਮਦਾਰ...
...23 days ago
ਜੋਧਪੁਰ (ਰਾਜਸਥਾਨ), 26 ਅਪ੍ਰੈਲ - ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਆਰਾਮ ਨਾਲ ਰਾਜਸਥਾਨ ਵਿਚ 25 ਸੀਟਾਂ ਅਤੇ ਦੇਸ਼ ਦੀਆਂ 400 ਤੋਂ ਵੱਧ ਸੀਟਾਂ...
ਅਲਪੁਝਾ (ਕੇਰਲ), 26 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ ਕਾਂਗਰਸ ਦੇ ਉਮੀਦਵਾਰ ਕੇ.ਸੀ. ਵੇਣੂਗੋਪਾਲ ਨੇ ਅਲਪੁਝਾ ਹਲਕੇ ਵਿਚ ਇਕ ਪੋਲਿੰਗ ਬੂਥ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ...।
ਬੈਂਗਲੁਰੂ, 26 ਅਪ੍ਰੈਲ - ਭਾਰਤੀ ਕ੍ਰਿਕਟ ਟੀਮ ਦੇ ਲੋਚ ਰਾਹੁਲ ਦ੍ਰਾਵਿੜ ਨੇ ਕਰਨਾਟਕ ਦੇ ਬੈਂਗਲੁਰੂ ਵਿਚ ਆਪਣੀ ਵੋਟ ਪਾਈ। ਇਸ ਮੌਕੇ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਹਰ ਕਿਸੇ ਨੂੰ ਬਾਹਰ ਆਉਣਾ ਚਾਹੀਦਾ...
ਬੈਂਗਲੁਰੂ, 26 ਅਪ੍ਰੈਲ - ਆਪਣੀ ਵੋਟ ਪਾਉਣ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਲੋਕ ਵੱਧ ਤੋਂ ਵੱਧ ਬਾਹਰ ਆਉਣ ਤੇ ਆਪਣੀ ਵੋਟ ਪਾਉਣ। ਮੈਨੂੰ ਲੱਗਦਾ...
...23 days ago
ਖੇਮਕਰਨ, 26 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਖੇਮਕਰਨ ਦੇ ਸਰਹੱਦੀ ਖੇਤਰ 'ਚ ਦੂਸਰੇ ਦਿਨ ਫਿਰ ਉਸੇ ਇਲਾਕੇ ਚੋ ਡਰੋਨ ਮਿਲਿਆ, ਜਿਥੋਂ ਬੀਤੇ ਦਿਨ ਮਿਲਿਆ ਸੀ।ਬੀ.ਐਸ.ਐਫ. ਦੀ 101 ਬਟਾਲੀਅਨ ਦੇ ਸੀਨੀਅਰ ਅਧਿਕਾਰੀ...
...23 days ago
ਨਵੀਂ ਦਿੱਲੀ, 26 ਅਪ੍ਰੈਲ - ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਮਾਮਲੇ 'ਚ ਰਾਊਜ਼ ਐਵੇਨਿਊ ਅਦਾਲਤ ਵਲੋਂ ਅੱਜ ਫ਼ੈਸਲਾ ਸੁਣਾਇਆ...
...23 days ago
ਪਰਹੇਜ (ਓਡੀਸ਼ਾ), 26 ਅਪ੍ਰੈਲ - ਓਡੀਸ਼ਾ ਦੇ ਪਰਹੇਜ ਦੇ ਰਿਜ਼ਰਵ ਜੰਗਲਾਂ ਵਿਚ ਨਕਸਲੀਆਂ ਅਤੇ ਨਕਸਲੀਆਂ ਦੇ ਵਿਸ਼ੇਸ਼ ਆਪ੍ਰੇਸ਼ਨ ਸਮੂਹ (ਐਸ.ਐਨ.ਓ.ਜੀ.) ਦੇ ਵਿਚਕਾਰ ਹੋਈ ਮੁਠਭੇੜ 'ਚ 2 ਨਕਲਸੀ ਢੇਰ ਹੋ ਗਏ। ਐਸ.ਪੀ. ਰਾਜ ਪ੍ਰਸਾਦ...
...23 days ago
ਕੈਲੀਫੋਰਨੀਆ, 26 ਅਪ੍ਰੈਲ - ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਚ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ 'ਤੇ 93 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ...
...23 days ago
ਨਵੀਂ ਦਿੱਲੀ, 26 ਅਪ੍ਰੈਲ - ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 'ਤੇ ਸੁਣਵਾਈ ਅੱਜ...
...23 days ago
ਕੋਲਕਾਤਾ, 26 ਅਪ੍ਰੈਲ - ਆਈ.ਪੀ.ਐਲ. 2024 ਦਾ 42ਵਾਂ ਮੁਕਾਬਲਾ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਨਾਲ ਹੋਵੇਗਾ। ਕੋਲਕਾਤਾ ਦੇ ਈਡਨ ਗਾਰਡਨ 'ਚ ਇਹ ਮੈਚ ਸ਼ਾਮ 7.30 ਵਜੇ ਖੇਡਿਆ...
...23 days ago
ਨਵੀਂ ਦਿੱਲੀ, 26 ਅਪ੍ਰੈਲ - ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਤਹਿਤ ਵੋਟਿੰਗ ਅੱਜ ਹੋਵੇਗੀ।13 ਸੂਬਿਆਂ ਦੀ 88 ਸੀਟਾਂ ਲਈ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. 'ਚ ਕੈਦ ਹੋ...
...23 days ago
⭐ਮਾਣਕ-ਮੋਤੀ ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX